Dharam Het Saka Jin Keeya (Raag Sarang) - Ragi Mohan Singh Ji Namdhari by Dhun Meh Dhyan published on 2022-11-26T00:09:23Z ਤਿਲਕ ਜੰਞੂ ਰਾਖਾ ਪ੍ਰਭ ਤਾ ਕਾ ॥ tilak ja(n)n(j)oo raakhaa prabh taa kaa || (ਗੁਰੂ) ਤੇਗ ਬਹਾਦੁਰ ਨੇ ਉਨ੍ਰਹਾ (ਬ੍ਰਾਹਮਣਾ) ਦੇ ਤਿਲਕ ਅਤੇ ਜੰਜੂ ਦੀ ਰਖਿਆ ਕੀਤੀ। ਕੀਨੋ ਬਡੋ ਕਲੂ ਮਹਿ ਸਾਕਾ ॥ keeno baddo kaloo meh saakaa || (ਇਸ ਰੂਪ ਵਿਚ ਉਨ੍ਰਹਾ ਨੇ) ਕਲਿਯੁਗ ਵਿਚ ਇਕ ਵੱਡਾ ਸਾਕਾ ਕਰ ਵਿਖਾਇਆ। He protected the forehead mark and sacred thread (of the Hindus) which marked a great event in the Iron age. ਸਾਧਨ ਹੇਤਿ ਇਤੀ ਜਿਨਿ ਕਰੀ ॥ saadhan het itee jin karee || ਸਾਧੂ-ਪੁਰਸ਼ਾ ਲਈ ਜਿਨ੍ਰਹਾ ਨੇ (ਕੁਰਬਾਨੀ) ਦੀ ਹਦ ਕਰ ਦਿੱਤੀ ਸੀਸੁ ਦੀਆ ਪਰੁ ਸੀ ਨ ਉਚਰੀ ॥੧੩॥ sees dheeaa par see na aucharee ||13|| ਕਿ ਸੀਸ ਦੇ ਦਿੱਤਾ, ਪਰ (ਮੂੰਹੋਂ) ਸੀ ਤਕ ਨਹੀਂ ਕੱਢੀ ॥੧੩॥ For the sake of saints, he laid down his head without even a sign.13. ਧਰਮ ਹੇਤ ਸਾਕਾ ਜਿਨਿ ਕੀਆ ॥ dharam het saakaa jin keeaa || ਧਰਮ (ਦੀ ਰਖਿਆ) ਲਈ ਜਿਨ੍ਰਹਾ ਨੇ ਅਜਿਹਾ ਸਾਕਾ ਕੀਤਾ ਸੀਸੁ ਦੀਆ ਪਰ ਸਿਰਰੁ ਨ ਦੀਆ ॥ sees dheeaa par sirar na dheeaa || ਕਿ ਸੀਸ ਦੇ ਦਿੱਤਾ, ਪਰ (ਧਰਮ ਉਤੇ ਅਟਲ ਰਹਿਣ ਦਾ) ਹਠ ਨਹੀਂ ਛਡਿਆ। For the sake of Dharma, he sacrificed himself. He laid down his head but not his creed. ਨਾਟਕ ਚੇਟਕ ਕੀਏ ਕੁਕਾਜਾ ॥ naaTak cheTak ke'ee kukaajaa || (ਧਰਮ-ਕਰਮ ਕਰਨ ਲਈ) ਜੋ (ਸਾਧਕ) ਨਾਟਕ ਅਤੇ ਚੇਟਕ ਕਰਦੇ ਹਨ ਪ੍ਰਭ ਲੋਗਨ ਕਹ ਆਵਤ ਲਾਜਾ ॥੧੪॥ prabh logan keh aavat laajaa ||14|| (ਅਜਿਹੇ ਪ੍ਰਪੰਚਾ ਨੂੰ ਵੇਖ ਕੇ) ਹਰਿ-ਭਗਤਾ ਨੂੰ ਸ਼ਰਮ ਆਉਾਂਦੀ ਹੈ (ਪਰ ਗੁਰੂ ਜੀ ਨੇ ਹਰ ਗੱਲ ਸਚ ਕਰ ਵਿਖਾਈ) ॥੧੪॥ The saints of the Lord abhor the performance of miracles and malpractices. 14. Guru Gobind Singh Ji in Bachithr Naatak - 55 Genre Religion & Spirituality