Supnai Oobhi Bhayi (ਫੁਨਹੇ ਮਹਲਾ ੫, Raag Asawari, Puratan Reet) - Baba Jagjit Singh Ji by Dhun Meh Dhyan published on 2022-08-10T03:37:42Z Supnai Oobhi Bhayi (ਫੁਨਹੇ ਮਹਲਾ ੫, Raag Asawari, Puratan Reet) - Baba Jagjit Singh Ji, Ragi Harbans Singh Ji Ghulla 🌺🌺🌺🌺🌺 Dhan Dhan Sri Guru Arjan Dev Ji Maharaj in Phunhay Fifth Mehl - Ang 1362 ਸੁਪਨੈ ਊਭੀ ਭਈ ਗਹਿਓ ਕੀ ਨ ਅੰਚਲਾ ॥ supanai uoobhee bhiee gahio kee na a(n)chalaa || ਹੇ ਸਹੇਲੀਏ! ਸੁਪਨੇ ਵਿਚ (ਪ੍ਰਭੂ-ਪਤੀ ਨੂੰ ਵੇਖ ਕੇ) ਮੈਂ ਉੱਠ ਖਲੋਤੀ (ਪਰ ਮੈਂ ਉਸ ਦਾ ਪੱਲਾ ਨਾਹ ਫੜ ਸਕੀ) । In a dream, I was lifted up; why didn't I grasp the hem of His Robe? ਸੁੰਦਰ ਪੁਰਖ ਬਿਰਾਜਿਤ ਪੇਖਿ ਮਨੁ ਬੰਚਲਾ ॥ su(n)dhar purakh biraajit pekh man ba(n)chalaa || ਮੈਂ (ਉਸ ਦਾ) ਪੱਲਾ ਕਿਉਂ ਨ ਫੜਿਆ? (ਇਸ ਵਾਸਤੇ ਨਾਹ ਫੜ ਸਕੀ ਕਿ) ਉਸ ਸੋਹਣੇ ਦਗ-ਦਗ ਕਰਦੇ ਪ੍ਰਭੂ-ਪਤੀ ਨੂੰ ਵੇਖ ਕੇ (ਮੇਰਾ) ਮਨ ਮੋਹਿਆ ਗਿਆ (ਮੈਨੂੰ ਆਪਣੇ ਆਪ ਦੀ ਸੁਰਤਿ ਹੀ ਨਾਹ ਰਹੀ) । Gazing upon the Beautiful Lord relaxing there, my mind was charmed and fascinated. ਖੋਜਉ ਤਾ ਕੇ ਚਰਣ ਕਹਹੁ ਕਤ ਪਾਈਐ ॥ khojau taa ke charan kahahu kat paieeaai || ਹੁਣ ਮੈਂ ਉਸ ਦੇ ਕਦਮਾਂ ਦੀ ਖੋਜ ਕਰਦੀ ਫਿਰਦੀ ਹਾਂ । I am searching for His Feet - tell me, where can I find Him? ਹਰਿਹਾਂ ਸੋਈ ਜਤੰਨੁ ਬਤਾਇ ਸਖੀ ਪ੍ਰਿਉ ਪਾਈਐ ॥੧੩॥ harihaa(n) soiee jata(n)n batai sakhee pirau paieeaai ||13|| ਦਸੋ, ਹੇ ਸਹੇਲੀਏ! ਉਹ ਕਿਵੇਂ ਮਿਲੇ? ਹੇ ਸਹੇਲੀਏ! ਮੈਨੂੰ ਉਹ ਜਤਨ ਦੱਸ ਜਿਸ ਨਾਲ ਉਹ ਪਿਆਰਾ ਮਿਲ ਪਏ ।੧੩। O Lord! Tell me how I can find my Beloved, O my companion. ||13|| Genre Religion & Spirituality Comment by Kartar Singh ❤️ 2022-12-03T16:16:57Z