ਵਹ ਪ੍ਰਗਟਿਓ ਪੁਰਖ ਭਗਵੰਤ ਰੂਪ ਗੁਰ ਗੋਬਿੰਦ ਸੂਰਾ॥ - Dodra Sangat 90's by Dhun Meh Dhyan published on 2024-01-16T23:24:09Z ਪ੍ਰਾਨ ਮੀਤ ਪਰਮਾਤਮਾ ਪੁਰਖੋਤਮ ਪੂਰਾ॥ The life patron of Puranas, is the perfect Supreme Soul. ਪੋਖਨਹਾਰਾ ਪਾਤਿਸਾਹ ਹੈ ਪ੍ਰਤਿਪਾਲਨ ਊਰਾ॥ Har, the Sustaining Lord, is not deficient in protection. ਪਤਿਤ ਉਧਾਰਨ ਪ੍ਰਾਨਪਤਿ ਸਦ ਸਦਾ ਹਜੂਰਾ॥ Hail! Manifested is the Supreme Being in the countenance of gallant Guru Gobind Singh, ਵਹ ਪ੍ਰਗਟਿਓ ਪੁਰਖ ਭਗਵੰਤ ਰੂਪ ਗੁਰ ਗੋਬਿੰਦ ਸੂਰਾ॥ Who is spectacular, and with his marvels, profusely he is Satguru, the True Lord. ਅਨਦ ਬਿਨੋਦੀ ਜੀਅ ਜਪਿ ਸਚੁ ਸਚੀ ਵੇਲਾ॥ Remember day and night, the virtues of Har who, at the times honest, endows truth. ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰੁ ਚੇਲਾ ॥੧੪॥ Hail, hail (Guru) Gobind Singh; He, Himself, is the Master and the Disciple too. Bhai Gurdas Singh Ji in Vaaran - 14 Genre Religion & Spirituality