Etehask 4hrs Katha "Chaar Sahibzaade and Mata Gujri Ji" By Baba Gurinderpal Singh Ji by Guru Mahima TV published on 2020-08-06T11:33:14Z ਗੁਰੂ ਜੀ ਕੇ ਸੁਤਨ ਕੀ "ਸ਼ਾਬਦਿਕ ਅਰਥ-ਗੁਰੂ ( ਗੋਬਿੰਦ ਸਿੰਘ ) ਜੀ ਕੇ ਸੁਪੁੱਤਰਾਂ ਜਾਂ ਸੁਤਨ ਦੀ ਕਥਾ ਜਾਂ ਕਹਾਣੀ । ਇਹ ਕਥਾ ਭਾਈ ਦੁੱਨਾ ਸਿੰਘ ਹੰਡੂਰੀਆਂ ਨੇ ਲਿਖੀ ਸੀ । ਜਦੋਂ ਤਕ ਲਾਇਬ੍ਰੇਰੀ 1984 ਦੇ ਫ਼ੌਜੀ ਹਮਲੇ ਸਮੇਂ ਤਕ ਤਬਾਹ ਨਹੀਂ ਹੋ ਗਈ ਜੀ ਇਹ ਖਰੜੇ ਦੇ ਰੂਪ ਵਿਚ ਸਿੱਖ ਰੈਫ਼ਰੈਂਸ ਲਾਇਬ੍ਰੇਰੀ , ਅੰਮ੍ਰਿਤਸਰ ਦੇ ਖਰੜਾ ਨੰ : 6045 ਵਿਚ ਸੁਰੱਖਿਅਤ ਪਈ ਸੀ । ਇਹ ਕਵਿਤਾ ਜਿਹੜੀ , ਅੰਤਰ-ਪ੍ਰਮਾਣਾਂ ‘ ਤੇ ਆਧਾਰਿਤ ਸੀ , ਇਸਦਾ ਸੰਕਲਨ 1760-65 ਦੌਰਾਨ ਹੋਇਆ ਸੀ : ਇਸ ਵਿਚ 122 ਛੰਦ ਸ਼ਾਮਲ ਸਨ । Comment by simarjeet kaur dhan mata Gujar kaur g 2021-12-12T07:51:25Z Comment by Kirpal Singh ਜੋ ਗਾਜ ਜੈਕਾਰਾ ਗਜਾਵੇ ਸੋ ਨਿਹਾਲ ਹੋ ਜਾਵੇ, ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਚਰਨਾਂ ਨੂੰ ਭਾਵੇਂ ਸਤਿ ਸ੍ਰੀ ਅਕਾਲਲੱਲੱਲ 2020-12-29T18:47:03Z