ਭੱਠੀ ਵਾਲੀਏ BHATHI WALIYE - ASA SINGH MASTANA x SHIV KUMAR BATALVI x SARAB by Sarab published on 2023-08-13T20:18:22Z Track - ਭੱਠੀ ਵਾਲੀਏ BHATHI WALIYE Artists :- Asa Singh Mastana Lyrics - SHIV KUMAR BATALVI Music Prod. by SARAB http://instagram.com/heresarab Original Credits - Song Name :- Peerhan da paraga (Bhati Waliye) Artists :- Asa Singh Mastana Lyrics - SHIV KUMAR BATALVI Poster & Recording from Video Footage - Iqbal Mahal Social Links - Instagram - http://instagram.com/heresarab Facebook Page - http://facebook.com/heresarab Facebook - http://facebook.com/sarabcloud Twitter - http://twitter.com/heresarab Youtube - http://youtube.com/sarabcloud Snapchat -http://snapchat.com/add/heresarab Musical Queries +91-9571936137 📧 Email / Business Query = heresarab@gmail.com ------------------------------------------------------------------------- Subscribe Channel - @heresarab _____________________________________________ ਪੀੜਾਂ ਦਾ ਪਰਾਗਾ ਸ਼ਿਵ ਕੁਮਾਰ ਬਟਾਲਵੀ ਹੰਝੂਆਂ ਦਾ ਭਾੜਾ ਤੈਨੂੰ ਦਿਆਂ ਹੰਝੂਆਂ ਦਾ ਭਾੜਾ, ਨੀ ਪੀੜਾਂ ਦਾ ਪਰਾਗਾ ਭੁੰਨ ਦੇ ਭੱਠੀ ਵਾਲੀਏ । ਭੱਠੀ ਵਾਲੀਏ ਚੰਬੇ ਦੀਏ ਡਾਲੀਏ ਨੀ ਪੀੜਾਂ ਦਾ ਪਰਾਗਾ ਭੁੰਨ ਦੇ ਭੱਠੀ ਵਾਲੀਏ । ਹੋ ਗਿਆ ਕੁਵੇਲਾ ਮੈਨੂੰ ਢਲ ਗਈਆਂ ਛਾਵਾਂ ਨੀ ਬੇਲਿਆਂ 'ਚੋਂ ਮੁੜ ਗਈਆਂ ਮੱਝੀਆਂ ਤੇ ਗਾਵਾਂ ਨੀ ਪਾਇਆ ਚਿੜੀਆਂ ਨੇ ਚੀਕ-ਚਿਹਾੜਾ ਨੀ ਪੀੜਾਂ ਦਾ ਪਰਾਗਾ ਭੁੰਨ ਦੇ ਭੱਠੀ ਵਾਲੀਏ । ਤੈਨੂੰ ਦਿਆਂ ਹੰਝੂਆਂ ਦਾ ਭਾੜਾ ਨੀ ਪੀੜਾਂ ਦਾ ਪਰਾਗਾ ਭੁੰਨ ਦੇ ਭੱਠੀ ਵਾਲੀਏ । ਛੇਤੀ ਛੇਤੀ ਕਰੀਂ ਮੈਂ ਤੇ ਜਾਣਾ ਬੜੀ ਦੂਰ ਨੀ ਜਿਥੇ ਮੇਰੇ ਹਾਣੀਆਂ ਦਾ ਟੁਰ ਗਿਆ ਪੂਰ ਨੀ ਓਸ ਪਿੰਡ ਦਾ ਸੁਣੀਂਦੈ ਰਾਹ ਮਾੜਾ ਨੀ ਪੀੜਾਂ ਦਾ ਪਰਾਗਾ ਭੁੰਨ ਦੇ ਭੱਠੀ ਵਾਲੀਏ । ਤੈਨੂੰ ਦਿਆਂ ਹੰਝੂਆਂ ਦਾ ਭਾੜਾ ਨੀ ਪੀੜਾਂ ਦਾ ਪਰਾਗਾ ਭੁੰਨ ਦੇ ਭੱਠੀ ਵਾਲੀਏ । ਮੇਰੀ ਵਾਰੀ ਪੱਤਿਆਂ ਦੀ ਪੰਡ ਸਿੱਲ੍ਹੀ ਹੋ ਗਈ ਮਿੱਟੀ ਦੀ ਕੜਾਹੀ ਤੇਰੀ ਕਾਹਨੂੰ ਪਿੱਲੀ ਹੋ ਗਈ ਤੇਰੇ ਸੇਕ ਨੂੰ ਕੀਹ ਵੱਜਿਆ ਦੁਗਾੜਾ ਨੀ ਪੀੜਾਂ ਦਾ ਪਰਾਗਾ ਭੁੰਨ ਦੇ ਭੱਠੀ ਵਾਲੀਏ । ਤੈਨੂੰ ਦਿਆਂ ਹੰਝੂਆਂ ਦਾ ਭਾੜਾ ਨੀ ਪੀੜਾਂ ਦਾ ਪਰਾਗਾ ਭੁੰਨ ਦੇ ਭੱਠੀ ਵਾਲੀਏ । ਲੱਪ ਕੁ ਏ ਚੁੰਗ ਮੇਰੀ ਮੈਨੂੰ ਪਹਿਲਾਂ ਟੋਰ ਨੀ ਕੱਚੇ ਕੱਚੇ ਰੱਖ ਨਾ ਨੀ ਰੋੜ੍ਹ ਥੋੜ੍ਹੇ ਹੋਰ ਨੀ ਕਰਾਂ ਮਿੰਨਤਾਂ ਮੁਕਾ ਦੇ ਨੀ ਪੁਆੜਾ ਨੀ ਪੀੜਾਂ ਦਾ ਪਰਾਗਾ ਭੁੰਨ ਦੇ ਭੱਠੀ ਵਾਲੀਏ । ਤੈਨੂੰ ਦਿਆਂ ਹੰਝੂਆਂ ਦਾ ਭਾੜਾ ਨੀ ਪੀੜਾਂ ਦਾ ਪਰਾਗਾ ਭੁੰਨ ਦੇ ਭੱਠੀ ਵਾਲੀਏ । ਸੌਂ ਗਈਆਂ ਹਵਾਵਾਂ ਰੋ ਰੋ ਕਰ ਵਿਰਲਾਪ ਨੀ ਤਾਰਿਆਂ ਨੂੰ ਚੜ੍ਹ ਗਿਆ ਮੱਠਾ ਮੱਠਾ ਤਾਪ ਨੀ ਜੰਞ ਸਾਹਵਾਂ ਦੀ ਦਾ ਰੁੱਸ ਗਿਆ ਲਾੜਾ ਨੀ ਪੀੜਾਂ ਦਾ ਪਰਾਗਾ ਭੁੰਨ ਦੇ ਭੱਠੀ ਵਾਲੀਏ । ਤੈਨੂੰ ਦਿਆਂ ਹੰਝੂਆਂ ਦਾ ਭਾੜਾ ਨੀ ਪੀੜਾਂ ਦਾ ਪਰਾਗਾ ਭੁੰਨ ਦੇ ਭੱਠੀ ਵਾਲੀਏ । --------------------- asa singh mastana asa singh mastana songs heer by asa singh mastana asa singh mastana kali teri gut lyrics asa singh mastana all song mp3 download asa singh mastana all songs free download asa singh mastana all song asa singh mastana albums asa singh mastana jadon meri arthi asa singh mastana jadho meri arthi utha ke challenge lyrics asa singh mastana main tenu yaad awanga lyrics all songs of asa singh mastana asa singh mastana and surinder kaur songs asa singh mastana biography asa singh mastana balle ni punjab diye songs by asa singh mastana best songs of asa singh mastana heer sung by asa singh mastana mainu tera shabab le baitha asa singh mastana asa singh mastana mele nu chal mere naal kurhe lyrics asa singh mastana nanak naam chardi kala asa singh mastana de punjabi gane asa singh mastana de punjabi geet asa singh mastana djpunjab asa singh mastana de geet asa singh mastana songs download asa singh mastana songs download mp3 asa singh mastana remix mp3 download asa singh mastana kali teri gut mp3 download asa singh mastana mp3 song download kali teri gut asa singh mastana mp3 download asa singh mastana songs mp3 download free asa singh mastana geet asa singh mastana ke gane asa singh mastana punjabi gayak asa singh mastana kali teri gut listen to asa singh mastana kali teri gut asa singh mastana heer akhdi jogia surinder kaur and asa singh mastana singer asa singh mastana surinder kaur asa singh mastana asa singh mastana tenu milne da chah lyrics asa singh mastana videos asa singh mastana wikipedia youtube punjabi songs asa singh mastana asa singh mastana song main tenu yaad awanga main tenu yaad awangi surinder kaur sarab surinder kaur x sarab asa singh mastana x sarab babbu maan x sarab sarab remix sarab music sarab main tenu Genre Alternative Rock Comment by Harsimran pal (sherry) Keep it up veer💫 2023-08-19T03:38:26Z