Jap Man Siri Ram - Raag Sarag - Partaal - Prof Kartar Singh Ji by jasdeepm13 published on 2020-06-25T18:52:33Z Lyrics : ਸਾਰਗ ਮਹਲਾ ੪ ॥ saarag mahalaa chauthhaa || ਜਪਿ ਮਨ ਸਿਰੀ ਰਾਮੁ ॥ jap man siree raam || ਰਾਮ ਰਮਤ ਰਾਮੁ ॥ raam ramat raam || ਸਤਿ ਸਤਿ ਰਾਮੁ ॥ sat sat raam || ਬੋਲਹੁ ਭਈਆ ਸਦ ਰਾਮ ਰਾਮੁ ਰਾਮੁ ਰਵਿ ਰਹਿਆ ਸਰਬਗੇ ॥੧॥ ਰਹਾਉ ॥ bolahu bhieeaa sadh raam raam raam rav rahiaa sarabage ||1|| rahaau || ਰਾਮੁ ਆਪੇ ਆਪਿ ਆਪੇ ਸਭੁ ਕਰਤਾ ਰਾਮੁ ਆਪੇ ਆਪਿ ਆਪਿ ਸਭਤੁ ਜਗੇ ॥ raam aape aap aape sabh karataa raam aape aap aap sabhat jage || ਜਿਸੁ ਆਪਿ ਕ੍ਰਿਪਾ ਕਰੇ ਮੇਰਾ ਰਾਮ ਰਾਮ ਰਾਮ ਰਾਇ ਸੋ ਜਨੁ ਰਾਮ ਨਾਮ ਲਿਵ ਲਾਗੇ ॥੧॥ jis aap kirapaa kare meraa raam raam raam rai so jan raam naam liv laage ||1|| ਰਾਮ ਨਾਮ ਕੀ ਉਪਮਾ ਦੇਖਹੁ ਹਰਿ ਸੰਤਹੁ ਜੋ ਭਗਤ ਜਨਾਂ ਕੀ ਪਤਿ ਰਾਖੈ ਵਿਚਿ ਕਲਿਜੁਗ ਅਗੇ ॥ raam naam kee upamaa dhekhahu har sa(n)tahu jo bhagat janaa(n) kee pat raakhai vich kalijug age || ਜਨ ਨਾਨਕ ਕਾ ਅੰਗੁ ਕੀਆ ਮੇਰੈ ਰਾਮ ਰਾਇ ਦੁਸਮਨ ਦੂਖ ਗਏ ਸਭਿ ਭਗੇ ॥੨॥੬॥੧੩॥ jan naanak kaa a(n)g keeaa merai raam rai dhusaman dhookh ge sabh bhage ||2||6||13|| Genre Religion & Spirituality Comment by Karandeep singh 🙏🙏🙏ustad ji 2022-09-07T11:06:40Z