5. Daas Gobind Fateh Satgur - Ragi Gurpartap Singh Ji Hazur Sahib Wale - Hola Mahalla Kirtan Darbar by Nihung Santhia published on 2020-03-13T14:23:18Z Kirtan on Hola Mahalla by Ragi Gurpartap Singh Ji & Jatha (Hazuri Ragi Jatha Sachkhand Sri Hazur Sahib Nanded), held by Nihung Santhia West London Vidhiarthis. ------ ਮਲਾਰ॥ ਸੇਵ ਕਰੋ ਕਰੁਨਾ ਨਿਧਿ ਕੀ, ਜਿਹ ਸੇਵਤ ਚਾਰ ਪਦਾਰਥ ਪੱਯੈ॥ ਨਾਮ ਲਿਯੇ ਜਮ ਤ੍ਰਾਸ ਮਿਟੈ, ਕਲਿ ਕਾਲ ਨਸੈ ਹਰਿ ਸਰਨ ਸਿੱਧਯੈ॥ ਲੋਕ ਪ੍ਰਲੋਕ ਸਭੀ ਸੁਧਰੇ, ਹਰਿ ਭਗਤਿ ਪ੍ਰਾਪਤਿ ਹੋਇ ਧਿਅੱਯੈ॥ ਦਾਸ ਗੁਬਿੰਦ ਫਤਹ ਸਤਿਗੁਰ ਕੀ, ਐਸੋ ਪ੍ਰਭ ਛੋਡ ਅਵਰ ਕਤ ਜੱਯੈ ॥੨੨੧॥੮੫੧॥੧੬੦੫॥ - (ਸ੍ਰੀ ਸਰਬਲੋਹ ਗ੍ਰੰਥ ਸਾਹਿਬ ਜੀ, ਸ੍ਰੀ ਗੁਰੂ ਗੋਬਿੰਦ ਸਿੰਘ ਜੀ) Comment by Tejwanthkaur (ਤੇਜਵੰਤ ਕੌਰ) ਵਾਹਿਗੁਰੂ ਜੀ 🙏 2021-06-01T19:55:51Z