Kamal Heer - Google Te Searchan Mar Mar Ke by sunnycheema published on 2012-06-06T06:17:38Z ਅਸੀਂ ਥਕ ਗਏ ਆ ਹੁਣ ਤੇਰੇ ਤੋਂ ਜਿੰਦਰੀ ਵਾਰ ਵਾਰ ਕੇ ਸਾਨੂ ਲਾਬ੍ਦੀ ਰਹ ਹੁਣ ਗੂਗਲ ਤੇ ਸਰਚਾ ਮਾਰ ਮਾਰ ਕੇ ਜਸਟ ਫ੍ਰੇੰਡਾ ਦੇ ਨਾਲ ਗਲਾ ਲੰਬੀਆਂ ਹੁੰਦੀ ਸੀ ਸਾਡੀ ਕੀਤੀਆ ਕੋਲਾ ਸਬ ਨ੍ਕਾਮਿਆ ਹੁੰਦੀ ਸੀ ਮੂਡ ਹੋਵੇ ਤਾਂ ਗਲ ਕਰ ਲੇੰਦੀ ਫੋਨ ਕੁਮਾ ਕੇ ਤੂ ਪਰ ਫੇਰ ਚੇਤੇ ਭੁਲ ਜਾਂਦੀ ਹੋਲਡ ਤੇ ਪਾ ਕੇ ਤੂ ਮੁਹੋ ਦਸਦੀ ਸੀ ਫਿਰ ਨਵੇ ਨਵੇ ਚਾਨ ਚੜ੍ਹ-2 ਕੇ ਸਾਨੂ ਲਾਬ੍ਦੀ ਰਹ ਹੁਣ ਗੂਗਲ ਤੇ ਸਰਚਾ ਮਾਰ ਮਾਰ ਕਏ ਬਿਲ ਓਨ੍ਦਾ ਬਿਲ ਓਨ੍ਦਾ ਸੀ ਬੋਲਣ ਦਾ ਬਸ ਹਨ ਹੂ ਕੇਹਦੀ ਸੀ ਸਾਡੀ ਵਾਰੀ ਕਾਨਾ ਵਿਚ ਰੂੰ ਲੈ ਲੇੰਦੀ ਸੀ ਮੇਮੇ ਸਬ ਹੁਣ ਪੇਹ੍ਲਾਂ ਵਾਲਿਆਂ ਗਲਾ ਦਬਦੇ ਨੇ , ਖੋਲ ਖੋਲ ਇੰਬੋਕ੍ਸ ਮੇਰੇ ਮੇਸ੍ਸ੍ਜ ਲਾਬ੍ਦੀ ਏ ਕਦੇ ਸੁਟਦੀ ਤੂੰ ਖ਼ਤ ਕਮਾਲ ਹੀਰ ਦੇ ਪੜ ਪੜ ਕੇ ਸਾਨੂ ਲਾਬ੍ਦੀ ਰੇਹ ਹੁਣ ਗੂਗਲ ਤੇ ਸਰਚਾ ਮਾਰ ਮਾਰ ਕੇ ਖੁਸ਼ ਤਾਂ ਸੀ ਮਥਾ ਟੇਕ ਕੇ ਮਿਤ੍ਰ ਨੂ ਕੇਹਦੀ ਸ਼ੋਂਕ ਨੀ ਪੂਰੇ ਹੁਣੇ ਵੈਚ ਕੇ ਮਿਤ੍ਰ ਨੂ ਨਾਮ ਭਲਾ ਜੇਹਾ ਲੇਬਰ ਜੀ ਕੇਹ੍ਨ੍ਦੀ ਸੀ ਨੀ ਓਹੀ ਗਦੀ ਲੈ ਲੀ ਜੇਹਦੇ ਸੁਪਨੇ ਲੇੰਦੀ ਸੀ ਹੁਣ ਲੋਂਦੀ ਰੇਹ ਤੂੰ ਬਾਹਰੋ ਹਥ ਝਾੜ ਝਾੜ ਕੇ ਸਾਨੂ ਲਾਬ੍ਦੀ ਰੇਹ ਹੁਣ ਗੂਗਲ ਤੇ ਸਰਚਾ ਮਾਰ ਮਾਰ ਕੇ ਦਿਲ ਸੁਖ ਪਾਲ (ਚੀਮਾ) ਦਾ ਤੇਰੇ ਨਾਲ ਹਮਦਰਦੀ ਕਰਦਾ ਨੀ ਤੂ ਕਰਦੀ ਤਾਂ ਕਰੀ ਜਾ ਇਹ ਤੇਨੁ ਚੇਤੇ ਕਰਦਾ ਨੀ ਕਲ ਵੀ ਫੇਕ ਸੀ ਅੱਜ ਵੀ ਇਹ ਦਿਲ ਕਹੰਦਾ ਫੇਕ ਤੇਨੁ ਨੀ ਨਿਗੇ -2 ਮਿਤਰਾਂ ਦਾ ਸੀ ਲਗਦਾ ਸੇਕ ਤੇਨੁ ਦਿਲ ਰਖਦਾਗੇ ਨੀ ਕੋਲੇ ਵਾਂਗੋ ਸਦ ਸਦ ਕੇ ਸਾਨੂ ਲਾਬ੍ਦੀ ਰੇਹ ਹੁਣ ਗੂਗਲ ਤੇ ਸਰਚਾ ਮਾਰ ਮਾਰ ਕੇ -------------------------------------------cheema--------------------------------------------------- asi thak gye aa hun tere ton jindri war war ke sanu labdi reh hun google te sarcha mar mar k jast frienda de nal gala labian hundi si sadi kitia colla sab nkamia hundi si mode hove tan gal kr lendi phone guma ke tu pr fer chete bhul jandi hold te pa ke tu muho dasdi si nava nave chan chadh ke sanu labdi reh hu google sarca mar mar ke tun bill onda si bolan da ba han hun kehdi si sadi vari kana vich run le lendi si meme sab hun pehlan valian gala dabde e khol khol inbox mere massj labdi ee kade sutdi tun khat kamal heer de pad pad ke sanu labdi reh hun google te sarca mar mar ke khush tan si matha tek ke mitra nu kehdi shon ni pure hune vach ke mitra nu nam bhla jeha leber ji ni kehndi si ni ohi gadi le li jehde supne lendi si hun londi reh tun bahro hath jhad jhad ke sanu labdi reh hun google te sarcha mar mar ke dil sukh pal da tere nal hamdardi karda ni tu kardi tan karde kari ja eh tenu chete karda ni kal v fake si ajj v eh dil kehnda fake tenu ni nige-2 mitran da si lagda sek tenu dil rakhda ge ni kole vango sad sad ke sanu labdi reh hun google te sarcha mar mar ke Genre Punjabi