Beet Je Hai Beet Je Hai Janam, Raag Jaijaiwanti (Bhai Balbir Singh Ji Shiromani Ragi) by ਵਿਸਮਾਦੁ ਨਾਦ(vismaad naad) published on 2018-08-11T11:27:48Z ਜੈਜਾਵੰਤੀ ਮਹਲਾ ੯ ॥ ਬੀਤ ਜੈਹੈ ਬੀਤ ਜੈਹੈ ਜਨਮੁ ਅਕਾਜ ਰੇ ॥ ਨਿਸਦਿਨ ਸੁਨਿ ਕੈ ਪੁਰਾਨ ॥ ਸਮਝਤ ਨਹ ਰੇ ਅਜਾਨ ॥ ਕਾਲ ਤਉ ਪਹੂਚਿਓ ਆਂਨਿ ਕਹਾ ਜੈਹੈ ਭਾਜਿ ਰੇ ॥੧॥ ਰਹਾਉ ॥ ਅਸਥਿਰੁ ਜੋ ਮਾਨਿਓ ਦੇਹ ਸੋ ਤਉ ਤੇਰਉ ਹੋਇ ਹੈ ਖੇਹ ॥ ਕਿਉ ਨ ਹਰਿ ਕੋ ਨਾਮੁ ਲੇਹ ਮੂਰਖ ਨਿਲਾਜ ਰੇ ॥੧॥ ਰਾਮ ਭਗਤਿ ਹੀਏ ਆਨਿ ਛਾਡਿ ਦੇ ਤੈ ਮਨ ਕੋ ਮਾਨੁ ॥ ਨਾਨਕ ਜਨ ਇਹ ਬਖਾਨ ਜਗ ਮੈ ਬਿਰਾਜੁ ਰੇ ॥੨॥੪॥ Source | Gurbani Gaveh Bhai, Vol 1 Cd Purchase Link | www.amazon.com/Gurbani-gaveh-bha…ean/dp/B008O62B7M Comment by Baljeet Singh ❤ 2021-04-25T04:09:43Z