Dal Bhanjan Gur Soorma, Raag Darbari Kanada (Bhai Bachittar Singh Ji) by ਵਿਸਮਾਦੁ ਨਾਦ(vismaad naad) published on 2018-07-17T13:14:04Z ਪੰਜਿ ਪਿਆਲੇ ਪੰਜ ਪੀਰ ਛਠਮੁ ਪੀਰੁ ਬੈਠਾ ਗੁਰੁ ਭਾਰੀ। ਅਰਜਨ ਕਾਇਆ ਪਲਟਿਕੈ ਮੂਰਤਿ ਹਰਿਗੋਬਿੰਦ ਸਵਾਰੀ। ਚਲੀ ਪੀੜੀ ਸੋਢੀਆ ਰੂਪੁ ਦਿਖਾਵਣਿ ਵਾਰੋ ਵਾਰੀ। ਦਲਭੰਜਨ ਗੁਰੁ ਸੂਰਮਾ ਵਡ ਜੋਧਾ ਬਹੁ ਪਰਉਪਕਾਰੀ। ਪੁਛਨਿ ਸਿਖ ਅਰਦਾਸਿ ਕਰਿ ਛਿਅ ਮਹਲਾਂ ਤਕਿ ਦਰਸੁ ਨਿਹਾਰੀ। ਅਗਮ ਅਗੋਚਰ ਸਤਿਗੁਰੂ ਬੋਲੇ ਮੁਖ ਤੇ ਸੁਣਹੁ ਸੰਸਾਰੀ। ਕਲਿਜੁਗਿ ਪੀੜੀ ਸੋਢੀਆਂ ਨਿਹਚਲ ਨੀਵ ਉਸਾਰਿ ਖਲਾਰੀ। ਜੁਗਿ ਜੁਗਿ ਸਤਿਗੁਰ ਧਰੇ ਅਵਤਾਰੀ ॥੪੮॥ Source | 250 Hours Continues Kirtan Samagam Day 6 New Zealand Live Recording Live Broadcasting On http://mixlr.com/sikh-sangat-nz/ Comment by bapu gurinderpal singh ji ❤️ 💕 2022-03-09T08:44:46Z Comment by Akaal hi Akaal Sarb kala samrath jo aa te jo dolan to rakhda oh kida rakhda koi beejhe ragi nadi ved gyan di kithe aa gal dal bhajhan raaga ch nahi aa oh te gyaan bhajan aa 2021-11-27T21:30:14Z Comment by simarjeet kaur ਬਾ-ਕਮਾਲ ਵਾਹਿਗੁਰੂ ਜੀ 2021-10-20T03:31:32Z Comment by simarjeet kaur ਵਾਹਿਗੁਰੂ ਜੀ 2021-10-05T15:00:25Z Comment by Dhun Meh Dhyan ❤️❤️ 2021-03-01T22:31:36Z