Yvng_ Jeet Yvng_ Jeet dmv ਸਾਝ ਕਰੀਜੈ ਗੁਣਹੁ ਕੇਰੀ ਛੋਡਿ ਅਵਗਣ ਚਲੀਐ।। Let us form a partnership, and share our virtues; let us abandon our faults, and walk on the Path. ਪਹਿਰੇ ਪਟੰਬਰ ਕਰਿ ਅਡੰਬਰ ਆਪਣਾ ਪਿੜੁ ਮਲੀਐ।। Let us wear our virtues like silk clothes; let us decorate ourselves, and enter the arena. ਜਿਥੈ ਜਾਇ ਬਹੀਐ ਭਲਾ ਕਹੀਐ ਝੋਲਿ ਅੰਮ੍ਰਿਤ ਪੀਜੈ।। Let us speak of goodness, wherever we go and sit; let us skim off the Ambrosial Nectar, and drink it in. ਗੁਣਾ ਕਾ ਹੋਵੈ ਵਾਸੁਲਾ ਕਢਿ ਲਈਜੈ।।੩।। One who has a basket of fragrant virtues, should enjoy its fragrance. ||3|| — ਜਾਗਤਿ ਜੋਤਿ ਜਪੈ ਨਿਸ ਬਾਸੁਰ ਏਕ ਬਿਨਾ ਮਨ ਨੈਕ ਨ ਆਨੈ।। He is a true Sikh who remembers the ever awakened light through night and day and does not remember anyone else. — ਨਾਨਕ ਸੋ ਸਾਲਾਹੀਐ ਜਿਸੁ ਵਸਿ ਸਭੁ ਕਿਛੁ ਹੋਇ।। O Nanak, praise Him, who has control over everything. ਤਿਸਹਿ ਸਰੇਵਹੁ ਪ੍ਰਾਣੀਹੋ ਤਿਸੁ ਬਿਨੁ ਅਵਰੁ ਨ ਕੋਇ।। Remember Him, O mortals - without Him, there is no other at all. ਗੁਰਮੁਖਿ ਅੰਤਰਿ ਮਨਿ ਵਸੈ ਸਦਾ ਸਦਾ ਸੁਖੁ ਹੋਇ ॥੨॥ He dwells deep within those who are Gurmukh; forever and ever, they are at peace. ||2|| — ਬੰਦੇ ਖੋਜੁ ਦਿਲ ਹਰ ਰੋਜ ਨਾ ਪਰੇਸਾਨੀ ਮਾਹਿ।। O human, being search your own heart everyday, and do not wander around in confusion. ਇਹ ਜੁ ਦੁਨੀਆ ਸਿਹਰੁ ਮੇਲਾ ਦਸਤਗੀਰੀ ਨਾਹਿ।।੧।। This world is just a magicshow; no one will be holding your hand Yvng_ Jeet’s tracks Chalat Kat Tede Tede Tede । Gnfa by Yvng_ Jeet published on 2023-09-09T18:22:57Z