ਸ੍ਰੀ ਸਰਬਲੋਹ ਜਪੁਜੀ ਸਾਹਿਬ (ਮਾਯਾ ਅਸਤੋਤ੍ਰ) - ਸ੍ਰੀ ਸਰਬਲੋਹ ਗੁਰੂ ਗ੍ਰੰਥ ਸਾਹਿਬ ਜੀ by ਅਨੁਭਵ ਜੁਗਤ published on 2019-09-17T01:28:25Z ਜਿਸ ਤਰਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਹਿਲੀ ਬਾਣੀ ਜਪੁ ਜੀ ਸਾਹਿਬ ਹੈ, ਸ੍ਰੀ ਦਸਮ ਗ੍ਰੰਥ ਸਾਹਿਬ ਦੀ ਜਾਪ ਸਾਹਿਬ ਹੈ, ਓਸੇ ਤਰਾ ਸ੍ਰੀ ਸਰਬਲੋਹ ਗ੍ਰੰਥ ਸਾਹਿਬ ਦੀ ਪਹਿਲੀ ਰਚਨਾ ਸ੍ਰੀ ਮਾਯਾ ਜੀ ਕੀ ਉਸਤਤ ਹੈ ਜਿਸਨੂੰ ਸਰਬਲੋਹ ਦਾ ਜਪੁ ਜੀ ਅਤੇ ਮਾਯਾ ਅਸਤੋਤ੍ਰ ਵੀ ਕਹਿਆ ਜਾਂਦਾ ਹੈ || Genre Sri Sarab Loh Bani Comment by Balkaar Singh Sri waheguru 2022-05-25T13:09:15Z