Baajat Basant (Raag Guldasta) & Basant Ki Vaar - Bhai Baljit Singh Ji Bhai Gurmeet Singh Ji by DGN Sounds published on 2019-12-26T00:00:22Z ਕਬਿਤੁ ॥ KABIT ਬਾਜਤ ਬਸੰਤ ਅਰੁ ਭੈਰਵ ਹਿੰਡੋਲ ਰਾਗ ਬਾਜਤ ਹੈ ਲਲਤਾ ਕੇ ਸਾਥ ਹ੍ਵੈ ਧਨਾਸਰੀ ॥ Krishna is playing on his flute in the forest, creating a joyous atmosphere, ਮਾਲਵਾ ਕਲ੍ਰਯਾਨ ਅਰੁ ਮਾਲਕਉਸ ਮਾਰੂ ਰਾਗ ਬਨ ਮੈ ਬਜਾਵੈ ਕਾਨ੍ਰਹ ਮੰਗਲ ਨਿਵਾਸਰੀ ॥ With the musical modes like Vasant, Bhairava, Hindol, Lalit, dhansari, Malwa, Kalyan Malkaus, Maru etc. ਸੁਰੀ ਅਰੁ ਆਸੁਰੀ ਅਉ ਪੰਨਗੀ ਜੇ ਹੁਤੀ ਤਹਾ ਧੁਨਿ ਕੇ ਸੁਨਤ ਪੈ ਨ ਰਹੀ ਸੁਧਿ ਜਾਸੁ ਰੀ ॥ Hearing the tune, the young damsels of gods, demons and Nagas are forgetting the consciousness of their bodies ਕਹੈ ਇਉ ਦਾਸਰੀ ਸੁ ਐਸੀ ਬਾਜੀ ਬਾਸੁਰੀ ਸੁ ਮੇਰੇ ਜਾਨੇ ਯਾ ਮੈ ਸਭ ਰਾਗ ਕੋ ਨਿਵਾਸੁ ਰੀ ॥੩੩੨॥ They are all saying that the flute is being played in the manner as if the male and female musical modes are living on all the four sides.332. - Sri Dasam Granth Sahib Ji RAAG GULDASTA *Exclusive Recording* Bhai Baljit Singh Bhai Gurmeet Singh Ji Delhi Wale Comment by ਛਤ੍ਰੀ ਪੁਤ੍ਰ 🔥⚔️ 2023-07-16T00:11:01Z