ਸ੍ਵੈਯਾ - ਗੁਰੂ ਹਰਿ ਰਾਇ ਜੀ ਸਤੂਤੀ - Kavi Nanak Poot Ji (ਮਲੂਕ ਅਲਫ਼ਾਜ਼) by Dhun Meh Dhyan published on 2024-02-28T07:09:57Z ਸ੍ਰੀ ਹਰਿ ਰਾਏ ਹੋਹੋ ਸਹਾਇ ਜੀ ਦੁਸਟ ਬਿਧਾਏਂ ਨਿਜ ਦਾਸਨ ਕਿ।। ਖੰਡ ਬ੍ਰਹਮੰਡ ਚਲੇ ਜਿਸ ਓਜ ਤੇ ਬੈਠ ਤਹਾ ਸਿੰਘਾਸਨ ਤਿ।। ਬੈਰ ਬਿਰੋਨ ਕਿ ਕਰੋਧ ਸੋ ਮੋਹ ਭਾਜ ਜਾਹਿ ਤੁਮ ਪਾਸਨ ਜਿ।। ਜੈ ਤੁਮਰੀ ਸਰਨੀ ਪਰਨੀ ਕਰਨੀ ਹਰਨੀ ਚਿਤ ਆਸਨ ਸਥੈ।।੧।। ਤੇਜ ਸੁਤੇਜ ਬਿਅੰਤ ਸੁਖੈਲ ਕਰਤ ਪਰਹੇਜ਼ ਦਿਖਾਵਨ ਤਿ।। ਅਭੀ ਭੰਗ ਕਰੇਂ, ਕਰ ਜੋੜ ਦੋਹੂ, ਪ੍ਰਭ ਰੂਪ ਨਾਨਕ ਕੋ ਬਾਵਨ ਜਿ।। ਦੁਆਪਰ ਆਨ ਜਗ ਕੰਸ ਖਪਾਇਓ ਤ੍ਰੇਤੇ ਸੰਘਾਰਨ ਰਾਵਨ ਕਿ।। ਕਾਹਿ ਕਰਤ ਹੋ ਵਿਲੰਭ ਪ੍ਰਭੂ ਤੁਮ ਦਾਸ ਕਿ ਹੇਤ ਚਿਤ ਆਵਨ ਮੈ।।੨।। ਸੁੰਦਰ ਚੋਲਾ ਚੁਰਾਤ ਚੋਰ ਚਿਤ ਚਿੰਤ ਚੁਕੇ ਜਸੁ ਜੋ ਤੁਮ ਗਾਇ।। ਜੋ ਤੁਮਰੀ ਕਿਰਪਾ ਹੋਇ ਜਨ ਤਿ ਦੂਖ ਤਰਾਸ ਕਹੋ ਕਿਮ ਆਇ।। ਬੰਧਨ ਮੋਰੋ ਸਵੀਕਾਰ ਕਰੋ ਅਭੀਬੰਧਨ ਮੋ ਹੇ ਬੰਧੂ ਛਡਾਇ।। ਮੁਕਤੀ ਦਾਯਕ ਸਦਾ ਦਯਾਲਾ ਕਹੇ ਦਾਸ ਜੈਯ ਜੈਯ ਹਰਿ ਰਾਇ।।੩।। Genre Religion & Spirituality