ਸਲੋਕ - ਕੋਰਧੀ ਕਾ ਕੋਰਧਾ - Kavi Nanak Poot Ji (ਮਲੂਕ ਅਲਫ਼ਾਜ਼) by Dhun Meh Dhyan published on 2024-02-28T07:07:29Z ਅਤਯੰਤ ਬੁਰਾ ਕੋਰਧੀ ਕਾ ਕੋਰਧਾ।।ਕਛ ਕਰੁਨਾ ਨਾ ਰਾਖੀ ਮਨ ਤਿ ਨਾ ਕਛ ਸੂਜ ਨਾ ਬੋਧਾ।।੧।।ਪਰ ਸੁਭਾਵ ਵਿਪਰੀਤ ਕਾਜ ਤਿ ਨਿਤ ਨਿਤ ਕਰੋਧ ਬੜਾਤਾ।।ਹਰਿ ਕਿ ਰੰਗ ਨਾ ਮਾਨਿ ਮੂਰਖ ਨਿਜ ਸੁਜਾਨ ਬਤਾਤਾ।।ਨਾ ਹਰਿ ਚੇਤਾ ਨਾ ਗੁਰ ਪਗ ਪਰਸੇ ਬਿਨ ਕਾਜ ਹਿਅਰਾ ਦੁਖਾਤਾ।।ਹੇ ਪ੍ਰਾਣੀ ਐਹ ਕਿਆ ਤੂੰ ਕਰਤਾ ਬੇਸ਼ਰਮ ਧਰਮ ਗਵਾਤਾ।।੩।।ਹੇ ਪ੍ਰਾਣੀ ਗੋਬਿੰਦ ਗੁਣ ਗਾਓ ਮੇਰਾ ਮੀਤ ਸਖਾ ਪਿਆਰੇ।।ਕਛ ਨਹ ਰਾਖਾ ਕਰੋਧ ਅਹੰ ਮੋ ਐਹ ਸਭ ਬੈਰ ਤੁਮਾਰੇ।।੪।। Genre Religion & Spirituality