ਉਟੰਙਣ ਛੰਦ - ਸ੍ਰੀ ਦਸਮ ਗ੍ਰੰਥ ਸਾਹਿਬ - Rama Avtar - Sri Dasam Granth Saheb- See Description by DiLLi Ke DiLWaaLi published on 2020-12-02T16:52:41Z ਜਦੋਂ ਭਗਵਾਨ ਰਾਮ ਚੰਦਰ ਜੀ ਨੇ ਰਾਵਣ ਤੇ ਚੜ੍ਹਾਈ ਕਰਨ ਦੀਆਂ ਤਿਆਰੀਆਂ ਖਿੱਚਿਆਂ ਤੇ ਜੰਗ ਦੇ ਮਾਰੂ ਨਗਾੜੇ ਵਜ ਉਠੇ ਉਦੋ ਰਾਵਣ ਦੀ ਧਰਮ ਪਤਨੀ ਮੰਦੋਦਰੀ ਨੂੰ ਖਬਰ ਹੋਈ ਕਿ ਰਾਮ ਚੰਦਰ ਜੀ ਮੇਰੇ ਪਤੀ ਦਾ ਵਧ ਕਰਨ ਤੇ ਸੀਤਾ ਨੂੰ ਛਡਾਉਣ ਲੰਕਾ ਤੇ ਹੱਲਾ ਬੋਲਣ ਲੱਗੇ ਹਨ ਉਦੋ ਮੰਦੋਦਰੀ ਚੰਗੀ ਸਿਆਣੀ ਪਤਨੀ ਹੋਣ ਦੇ ਨਾਤੇ ਰਾਵਣ ਨੂੰ ਸਮਝਾਉਂਦੀ ਆ, ਤੇ ਕੀ ਕਹਿੰਦੀ ਆ ਗੁਰੂ ਗੋਬਿੰਦ ਸਿੰਘ ਜੀ ਰਾਮਾਅਵਤਾਰ ਬਾਣੀ ਚ ਇਹ ਸੰਵਾਦ ਦਰਜ ਕਰਦੇ ਹਨ, ਕਿਆ ਕਮਾਲ ਦੀ ਬੀਰਰਸੀ ਭਾਸ਼ਾ ਸ਼ੈਲੀ ਵਰਤੀ ਆ ਕਿ ਖੂਨ ਉਬਾਲੇ ਮਾਰਦਾ ਪੜਨ ਸੁਣਨ ਵਾਲੇ ਦਾ Genre Religion & Spirituality