The Mouse And The Tree Stump - Gurmeet Kaur - www.folktalesofpunjab.com by Fascinating Folktales of Punjab published on 2019-04-13T17:58:57Z A mouse digs a hole and finds a stump. He trades his treasure for a better one, exploiting the situation until he loses everything. Children and grownups alike will cherish this delightful tale that teaches us that we don’t end up better off by taking advantage of others. ਇਕ ਚੂਹੇ ਨੂੰ ਖੁੱਡ ਪੁੱਟਦਿਆਂ-ਪੁੱਟਦਿਆਂ ਮੁੱਢੀ ਲੱਭੀ। ਉਹਦੇ ਭਾਣੇ ਤਾਂ ਕੋਈ ਖ਼ਜ਼ਾਨਾ ਮਿਲ਼ ਗਿਆ। ਫੇਰ ਉਹਨੇ ਆਪ ਹੀ ਇਹ ਖ਼ਜ਼ਾਨਾ ਗਵਾ ਲਿਆ। ਇਹ ਬਾਤ ਪੜ੍ਹਦਿਆਂ-ਸੁਣਦਿਆਂ ਹਰ ਵੱਡੇ-ਛੋਟੇ ਨੂੰ ਇਹ ਨਸੀਹਤ ਮਿਲ਼ੇਗੀ ਕਿ ਕਿਸੇ ਦਾ ਹੱਕ ਮਾਰਨਾ ਸਿਆਣਪ ਨਹੀਂ ਹੁੰਦੀ। www.folktalesofpunjab.com Genre Folk & Singer-Songwriter Comment by ਮਝੈਲ🦅 ਅਨੰਦ🙏🏻 2023-07-09T12:05:18Z