Gagandeep Singh Bhujang Gagandeep Bhujang Amritsar ਜਿਸ ਕਿਸਮ ਦੀ ਬੰਦਗੀ ਤੁਸੀਂ ਕਰਦੇ ਹੋ ਖੁਦ ਉਹੋ ਕੁਝ ਹੁੰਦੇ ਹੋ। ਬੁੱਤ ਪੂਜਾ ਕਰਨ ਵਾਲਾ ਆਪ ਪੱਥਰ ਹੁੰਦਾ ਹੈ, ਜੇ ਮਨੁੱਖ ਦੀ ਪੂਜਾ ਕਰੋਗੇ ਤਾਂ ਮਨੁੱਖ ਹੋਵੋਗੇ ਤੇ ਜੇ ਰੱਬ ਦੀ ਬੰਦਗੀ ਕਰੋਗੇ ਤਾਂ ਤੁਸੀਂ ਕੀ ਬਣ ਜਾਉਗੇ, ਇਹ ਕੋਈ ਮਨਸੂਰ ਹੀ ਦੱਸ ਸਕਦਾ ਹੈ। ਭਾਈ ਨੰਦ ਲਾਲ ਦਾ ਸ਼ਿਅਰ ਹੈ- ਮਨਸੂਰ ਦਾ ਨਾਮ ਲਿਆ ਹੈ ਤਾਂ ਰੱਸਾ ਅਪਣੇ ਮੋਢੇ ਉਪਰ ਰੱਖੀਂ। ਜਲਾਦ ਬਹਾਨਾ ਕਰ ਸਕਦਾ ਹੈ ਕਿ ਰੱਸਾ ਉਹ ਘਰ ਭੁੱਲ ਆਇਆ ਹੈ। ਮਨਸੂਰ ਦਾ ਜ਼ਿਕਰ ਕਰਨ ਤੋਂ ਪਹਿਲਾਂ ਰੱਸੇ ਦਾ ਫਿਕਰ ਕਰੀਂ। Gagandeep Singh Bhujang’s tracks Punjabi by Gagandeep Singh Bhujang published on 2019-11-20T16:34:55Z 004Aang 22 to 35 by Gagandeep Singh Bhujang published on 2019-09-23T18:37:02Z 005Aang 35 to 42 part 1 by Gagandeep Singh Bhujang published on 2019-09-23T18:37:00Z 005Aang 35 to 42 part 2 by Gagandeep Singh Bhujang published on 2019-09-23T18:36:57Z 005Aang 35 to 42 part 3 by Gagandeep Singh Bhujang published on 2019-09-23T18:36:56Z 005Aang 35 to 42 part 4 by Gagandeep Singh Bhujang published on 2019-09-23T18:36:54Z 003Aang 13 to 22 by Gagandeep Singh Bhujang published on 2019-09-22T02:24:00Z yoga ki hai ? gurbani anusar by Gagandeep Singh Bhujang published on 2017-07-01T22:39:50Z Jaap sahib and nitnem by Gagandeep Singh Bhujang published on 2015-02-15T08:43:13Z chandi di vaar da path kis vidhi nal karna by sant harnam singh rampur khera by Gagandeep Singh Bhujang published on 2014-11-26T02:59:37Z
chandi di vaar da path kis vidhi nal karna by sant harnam singh rampur khera by Gagandeep Singh Bhujang published on 2014-11-26T02:59:37Z