Raag Kedara ਪ੍ਰਿਅ ਕੀ ਪ੍ਰੀਤਿ ਪਿਆਰੀ (ustad baljeet singh ji namdhari ) by ਵਿਸਮਾਦੁ ਨਾਦ(vismaad naad) published on 2018-07-06T00:19:02Z ਕੇਦਾਰਾ ਮਹਲਾ ੫ ਪ੍ਰੀਅ ਕੀ ਪ੍ਰੀਤਿ ਪਿਆਰੀ।। ਮਗਨ ਮਨੈ ਮਹਿ ਚਿਤਵਉ ਆਸਾ ਨੈਨਹੁ ਤਾਰ ਤੁਹਾਰੀ।।ਰਹਾਉ।। ਓਇ ਦਿਨ ਪਹਰ ਮੂਰਤ ਪਲ ਕੈਸੇ ਓਇ ਪਲ ਘਰੀ ਕਿਹਾਰੀ।।ਖੂਲੇ ਕਪਟ ਧਪਟ ਬੁਝਿ ਤ੍ਰਿਸਨਾ ਜੀਵਉ ਪੇਖਿ ਦਰਸਾਰੀ।।੧।। ਕਵ ਨੁ ਸੁ ਜਤਨੁ ਉਪਾਉ ਕਿਨੇਹਾ ਸੇਵਾ ਕਉਨ ਬੀਚਾਰੀ।। ਮਾਨੁ ਅਭਿਮਾਨੁ ਮੋਹੁ ਤਜਿ ਨਾਨਕ ਸੰਤਹ ਸੰਗਿ ਉਧਾਰੀ।।੨।।੩।।੪।।