Chiti Kii Chinghaar Pehale Hii Souniat hai, Raag Sindh (Dasam Bani) Bhai Baldeep Singh Ji by ਵਿਸਮਾਦੁ ਨਾਦ(vismaad naad) published on 2018-06-14T10:55:41Z ਦੇਵ ਦੇਵਤਾਨ ਕੌ ਸੁਰੇਸ ਦਾਨਵਾਨ ਕੌ ਮਹੇਸ ਗੰਗ ਧਾਨ ਕੌ ਅਭੇਸ ਕਹੀਅਤੁ ਹੈਂ ॥ ਰੰਗ ਮੈਂ ਰੰਗੀਨ ਰਾਗ ਰੂਪ ਮੈਂ ਪ੍ਰਬੀਨ ਔਰ ਕਾਹੂ ਪੈ ਨ ਦੀਨ ਸਾਧ ਅਧੀਨ ਕਹੀਅਤੁ ਹੈਂ ॥ ਪਾਈਐ ਨ ਪਾਰ ਤੇਜ ਪੁੰਜ ਮੈਂ ਅਪਾਰ ਸਰਬ ਬਿਦਿਆ ਕੇ ਉਦਾਰ ਹੈਂ ਅਪਾਰ ਕਹੀਅਤੁ ਹੈਂ ॥ ਹਾਥੀ ਕੀ ਪ੍ਰਕਾਰ ਪਲ ਪਾਛੈ ਪਹੁਚਤ ਤਾਹਿ ਚੀਟੀ ਕੀ ਚਿੰਆਰ ਪਹਿਲੇ ਹੀ ਸੁਨੀਅਤੁ ਹੈਂ ॥ Source | https://www.youtube.com/user/Rpg135 Comment by Guglani ਰਾਗ ਗਾਇਨ ਤਾਂ ਬਹੁਤ ਸੁੰਦਰ ਹੈ। ਪਰ “ਚੀਟੀ ਕੀ ਚਿੰਘਾਰ” ਦਸਮ ਗ੍ਰੰਥ ਬਾਣੀ ਹੈ। ਗਾਣ ਵੇਲੇ ਧਿਆਨ ਰੱਖਣਾ ਜ਼ਰੂਰੀ ਹੈ ਕਿ ਗਲਤ ਨਾ ਪੜ੍ਹਿਆ ਜਾਵੇ। 2022-03-17T05:42:59Z