Meri Abhe Beanti Sun Leeje, Raag Malkauns (Bhai Gurmeet Singh Ji Shant) by ਵਿਸਮਾਦੁ ਨਾਦ(vismaad naad) published on 2018-09-11T10:38:42Z Bani Shri Dasam Granth Sahib Ji ਹੇ ਰਵਿ ਹੇ ਸਸਿ ਹੇ ਕਰੁਨਾਨਿਧ ਮੇਰੀ ਅਬੈ ਬਿਨਤੀ ਸੁਨਿ ਲੀਜੈ ॥ ਅਉਰ ਨ ਮਾਂਗਤ ਹਉ ਤੁਮ ਤੇ ਕਛੁ ਚਾਹਤ ਹਉ ਚਿਤ ਮੈ ਸੋਈ ਕੀਜੈ ॥ ਸ਼ੱਤ੍ਰਨ ਸਿਉ ਅਤਿ ਹੀ ਰਨ ਭੀਤਰ ਜੂਝ ਮਰੋ ਕਹਿ ਸਾਚ ਪਤੀਜੈ ॥ ਸੰਤ ਸਹਾਇ ਸਦਾ ਜਗ ਮਾਇ ਕ੍ਰਿਪਾ ਕਰਿ ਸਯਾਮ ਇਹੈ ਬਰੁ ਦੀਜੈ ॥ Source | https://www.youtube.com/watch?v=tvtLqFvCW3w On Tabla Bhai Rajinderpal Singh Ji Jindi USA Wale